ਪੰਜਾਬ ਮੰਡੀ ਬੋਰਡ
ਮੁੱਖ ਪੰਨਾ

ਸਾਈਟ ਮੈਪ

  ਮੈਸਮ 

ਆਯਾਤਕ ਨਿਰਯਾਤਕ ਸਬੰਧਤ ਵੈਬ ਸਾਈਟਸ

                       ਅੰਗਰੇਜੀ           ਵੈਬ ਸਾਈਟ

ਪੰਜਾਬ ਮੰਡੀ ਬੋਰਡ

 

ਸੰਸਥਾ
ਮੁੱਖ ਬਿੰਦੂ
ਪ੍ਰਾਪਤੀਆਂ
ਆਮਦ ਅਤੇ ਭਾਅ
ਪਬਲਿਕ ਇੰਨਫਰਮੇਸ਼ਨ ਸਿਸਟਮ
ਇੰਟਰਾ ਆਫਿਸ ਈ-ਮੇਲ ਸਿਸਟਮ

ਟੈਂਡਰ
ਐਕਟ ਰੂਲਜ ਬਾਈ ਲਾਜ ( ਅੰਗਰੇਜੀ)
ਪਲਾਟਾਂ ਦੀ ਵੇਚ/ਅਲਾਟਮੈਂਟ
ਸੂਚਨਾ ਦਾ ਅਧਿਕਾਰ-2005 (ਅੰਗਰੇਜੀ)
ਸੂਚਨਾ ਅਫਸਰ
ਨਵੀਂ ਭਰਤੀ

ਸਪੰਰਕ ਕਰੋ

 

p'ov nkc vkfJo?eNo

 

  • ਪੰਜਾਬ ਸਟੇਟ ਐਗਰੀਕਲਚਰਲ ਮਾਰਕੀਟਿੰਗ ਬੋਰਡ ਦੇ ਬੋਰਡ ਆਫ ਡਾਇਰੈਕਟਰ ਵਿੱਚ ਪ੍ਰਦੇਸ਼ ਸਰਕਾਰ ਵੱਲੋਂ ਨਿਯੁਕਤ  ਇੱਕ (1)  ਪ੍ਰਧਾਨ ਅਤੇ  ਸੋਲਾਂ (16) ਹੋਰ ਮੈਂਬਰ ਸ਼ਾਮਿਲ ਹਨ|

  • ਸਰਕਾਰੀ ਮੈਂਬਰ - (ਅੱਠ) ਜੋ ਵਿੱਤ ਵਿਭਾਗ, ਬਾਗਬਾਨੀ, ਖੇਤੀਬਾੜੀ, ਸਹਿਕਾਰਤਾ, ਪਸ਼ੂ ਪਾਲਣ, ਆਬਾਦਕਾਰੀ,  ਖੁਰਾਕ ਅਤੇ ਸਪਲਾਈ ਮਹਿਕਮੇ ਦੀ ਅਗੂਵਾਈ ਕਰਦੇ ਹਨ ਅਤੇ ਸਕੱਤਰ ਪੰਜਾਬ ਮੰਡੀ ਬੋਰਡ ਹੋਣਗੇ|

  • ਗੈਰ-ਸਰਕਾਰੀ ਮੈਂਬਰ - ਅੱਠ

  • ਇੱਕ ਮੈਂਬਰ ਮਾਰਕਿਟ ਕਮੇਟੀ ਦਾ ਖੇਤੀਬਾੜੀ ਉਤਪਾਦਕ ਮੈਂਬਰ ਹੋਣਾ ਚਾਹੀਦਾ ਹੈ, ਇੱਕ ਮੈਂਬਰ ਅਜਿਹਾ ਹੋਣਾ ਚਾਹੀਦਾ ਹੈ ਜਿਸਨੂੰ ਸੈਕਸ਼ਨ 10 ਦੁਆਰਾ ਕਮੇਟੀ ਦੇ ਮੈਂਬਰ ਹੋਣ ਦੀ ਮਨਜੂਰੀ ਹੋਵੇ,  ਇੱਕ ਮੈਂਬਰ ਅਜਿਹਾ ਹੋਣਾ ਚਾਹੀਦਾ ਹੈ ਜਿਸ ਨੂੰ ਸੈਕਸ਼ਨ - 13 ਦੁਆਰਾ ਇੱਕ ਕਮੇਟੀ ਦੇ ਮੈਂਬਰ ਹੋਣ ਦੀ ਮਨਜੂਰੀ ਹੋਵੇ,  ਇੱਕ ਮੈਂਬਰ ਕਿਸਾਨਾਂ ਦੀ ਰਜਿਸਟਰਡ ਸੰਸਥਾ ਵਿੱਚੋਂ ਹੋਣਾ ਚਾਹੀਦਾ ਹੈ, ਤਿੰਨ ਮੈਂਬਰ ਪੰਜਾਬ ਦੇ ਵਿਕਾਸਸ਼ੀਲ ਉਤਪਾਦਕਾਂ ਵਿੱਚੋਂ ਹੋਣੇ ਚਾਹੀਦੇ ਹਨ, ਇੱਕ ਮੈਂਬਰ ਹਰੇਕ ਇਕਾਈ ਚੋਂ ਅਤੇ ਇੱਕ ਮੈਂਬਰ ਸਹਿਕਾਰਤਾ ਸੁਸਾਇਟੀ ਵਿੱਚੋਂ ਹੋਣਾ ਚਾਹੀਦਾ ਹੈ|

  • ਸਕੱਤਰ ਬੋਰਡ ਰਾਜ ਸਰਕਾਰ ਵੱਲੋਂ ਭਾਰਤੀ ਪ੍ਰਸ਼ਾਸ਼ਨਿਕ ਸੇਵਾਵਾਂ ਦੇ ਮੈਂਬਰਾਂ ਵਿੱਚੋਂ ਚੁਣਿਆ ਜਾਂਦਾ ਹੈ|

  • ਗੈਰ-ਸਰਕਾਰੀ ਮੈਂਬਰਾਂ ਦਾ ਕਾਰਜ ਕਾਲ ਤਿੰਨ ਸਾਲ ਦਾ ਹੁੰਦਾ ਹੈ|

ਬੋਰਡ ਆਫ ਡਾਇਰੈਕਟਰਸ, ਪੰਜਾਬ ਮੰਡੀ ਬੋਰਡ

ਲੜੀ       ਨੰ:       ਨਾਮ ਸਰਕਾਰੀ/ ਗੈਰ ਸਰਕਾਰੀ ਟੈਲੀ ਫੋਨ ਨੰ:

1.

ਸ੍ਰ: ਅਜਮੇਰ ਸਿੰਘ, ਲੱਖੋਵਾਲ ਚੇਅਰਮੈਨ   0172-2716161

2.

ਸ੍ਰ: ਐਨ.ਐਸ. ਕੰਗ,  ਆਈ.ਏ.ਐਸ.
ਵਿੱਤ ਕਮਿਸ਼ਨਰ ( ਵਿਕਾਸ) ਪੰਜਾਬ ਸਰਕਾਰ
ਸਰਕਾਰੀ ਮੈਬਰ 0172-2741189

3.

ਸ੍ਰ. ਕਰਨਬੀਰ ਸਿੰਘ, ਆਈ.ਏ. ਐਸ

ਪ੍ਰਮੁੱਖ ਸਕੱਤਰ( ਵਿੱਤ ) ਪੰਜਾਬ ਸਰਕਾਰ, ਚੰਡੀਗੜ੍ਹ

ਸਰਕਾਰੀ ਮੈਬਰ 0172-2742316
 
4.
 

ਡਾ. ਕਰਮਜੀਤ ਸਿੰਘ ਸਰਾ, ਐਮ.ਡੀ.,

ਆਈ.ਏ.ਐਸ., ਸਕੱਤਰ ਪੰਜਾਬ ਮੰਡੀ ਬੋਰਡ ਚੰਡੀਗੜ੍ਹ

ਸਰਕਾਰੀ ਮੈਂਬਰ 0172-5039120

5.

ਡਾ. ਬਲਵਿੰਦਰ ਸਿੰਘ ਸਿੱਧੂ , ਡਾਇਰੈਕਟਰ, ਖੇਤੀਬਾੜੀ ਵਿਭਾਗ,  ਪੰਜਾਬ ਸੈਕਟਰ 34, ਚੰਡੀਗੜ੍ਹ| ਸਰਕਾਰੀ ਮੈਬਰ 0172-2601567

6

 

ਡਾ:. ਲਾਜਵਿੰਦਰ ਸਿੰਘ, ਡਾਇਰੈਕਟਰ, ਬਾਗਬਾਨੀ, ਵਿਭਾਗ, ਪੰਜਾਬ| ਸਰਕਾਰੀ ਮੈਂਬਰ 0172-2707806

7.
 

ਡਾ. ਜੀ. ਵਜ਼ਰਾਲਿੰਗਮ, ਰਜਿਸਟਰਾਰ ਕੋ-ਆਪਰੇਟਿਵ ਸੁਸਾਇਟੀਜ਼, ਪੰਜਾਬ, ਸੈਕਟਰ 17, ਚੰਡੀਗੜ੍ਹ| ਸਰਕਾਰੀ ਮੈਬਰ 0172-5046803

8.


 

ਡਾ. ਜੀ.ਐਸ. ਕਾਲਕਟ, ਚੇਅਰਮੈਨ, ਫਾਰਮਰਜ਼ ਕਮਿਸ਼ਨ ਪੰਜਾਬ, ਪਲਾਟ ਨੰ: 53,ਫੇਜ-2, ਮੋਹਾਲੀ| ਸਰਕਾਰੀ ਮੈਬਰ 0172-6570555,
2270092
9.
 
ਡਾ. ਮਨਜੀਤ ਸਿੰਘ ਕੰਗ, ਉਪ ਕੁਲਪਤੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਸਰਕਾਰੀ ਮੈਬਰ 0161-2401794
 

10.
 

ਸ੍ਰ. ਜੀ.ਕੇ.ਸਿੰਘ, ਆਈ.ਏ.ਐਸ.
ਡਾਇਰੈਕਟਰ, ਅਬਾਦਕਾਰੀ ਵਿਭਾਗ, ਪੰਜਾਬ, ਚੰਡੀਗੜ੍ਹ|
ਸਰਕਾਰੀ ਮੈਬਰ 0172-2700169

11.


 

ਸ਼੍ਰੀਮਤੀ ਅਲਕ ਨੰਦਾ ਦਿਆਲ, ਆਈ.ਏ.ਐਸ.ਡਾਇਰੈਕਟਰ ਖੁਰਾਕ ਅਤੇ ਸਪਲਾਈ ਵਿਭਾਗ,ਪੰਜਾਬ, ਚੰਡੀਗੜ੍ਹ| ਸਰਕਾਰੀ ਮੈਬਰ 0172-2702012

12

 

ਸ੍ਰ. ਰਵਿੰਦਰ ਸਿੰਘ ਚੀਮਾ, ਕੋਠੀ ਨੰ: 127, ਨੇੜੇ ਪੁਲਿਸ ਸਟੇਸ਼ਨ,ਸੁਨਾਮ, ਸੰਗਰੂਰ| ਗੈਰ    ਸਰਕਾਰੀ ਮੈਬਰ

01676-225600
9814120600

13

 
ਸ੍ਰੀ ਸੰਜੀਵ ਗੋਦਰਾ, ਪਿੰਡ ਸੀਤੋ ਗੁਨੋ, ਜਿਲਾ ਫਿਰੋਜਪੁਰ| ਗੈਰ    ਸਰਕਾਰੀ ਮੈਬਰ

94176-70000

94603-00001

 14
 
ਸ੍ਰੀ ਗੁਰਤੇਜ ਸਿੰਘ ਢਡੇ, ਪਿੰਡ ਢਡੇ,
ਜਿਲਾ ਬਠਿੰਡਾ |
ਗੈਰ    ਸਰਕਾਰੀ ਮੈਬਰ 99158-67590
 15
 
 ਸ੍ਰ.ਸਤਵੰਤ ਸਿੰਘ, ਪਿੰਡ ਤੇ ਡਾਕਖਾਨਾਯ ਗੁਰਦਾਸਪੁਰਾ, ਜਿਲਾ ਸੰਗਰੂਰ| ਗੈਰ    ਸਰਕਾਰੀ ਮੈਬਰ

98155-10919

01672-220812

 16
 
ਸ੍ਰ. ਬੰਤਾ ਸਿੰਘ ਬੁੱਟਰ, ਪਿੰਡ ਤੇ ਡਾਕਖਾਨਾ: ਬੁੱਟਰਾਂ ਤਹਿਸੀਲ: ਭੋਗਪੁਰ, ਜਿਲਾ ਜਲੰਧਰ | ਗੈਰ    ਸਰਕਾਰੀ ਮੈਬਰ

99140-00065

98156-29198

95013-00060