ਪੰਜਾਬ ਮੰਡੀ ਬੋਰਡ
ਮੁੱਖ ਪੰਨਾ

ਸਾਈਟ ਮੈਪ

  ਮੈਸਮ 

ਆਯਾਤਕ ਨਿਰਯਾਤਕ ਸਬੰਧਤ ਵੈਬ ਸਾਈਟਸ

                       ਅੰਗਰੇਜੀ     ਵੈਬ ਸਾਈਟ

ਪੰਜਾਬ ਮੰਡੀ ਬੋਰਡ

 

ਸੰਸਥਾ
ਮੁੱਖ ਬਿੰਦੂ
ਪ੍ਰਾਪਤੀਆਂ
ਆਮਦ ਅਤੇ ਭਾਅ
ਕਪਾਹ ਸਬੰਧੀ ਸੂਚਨਾ
ਮਾਰਕਿਟ ਐਟਲਸ
ਐਗਮਾਰਕਨੈਟ
ਕਮੇਟੀਆਂ ਸਬੰਧੀ ਸੂਚਨਾ
ਇੰਟਰਾ ਆਫਿਸ ਈ-ਮੇਲ ਸਿਸਟਮ

ਜੋੜ ਸੜਕਾਂ

ਸਟੈਂਡਰਡ ਬਿਡ ਡਾਕੂਮੈਂਟਸ

ਟੈਂਡਰ
ਐਕਟ ਰੂਲਜ ਬਾਈ ਲਾਜ ( ਅੰਗਰੇਜੀ)
ਪਲਾਟਾਂ ਦੀ ਵੇਚ/ਅਲਾਟਮੈਂਟ
ਸੂਚਨਾ ਦਾ ਅਧਿਕਾਰ-2005 (ਅੰਗਰੇਜੀ)
ਟੈਲੀਫੋਨ ਡਾਇਰੈਕਟਰੀ
ਛੁੱਟੀਆਂ
ਸੂਚਨਾ ਅਫਸਰ
ਠੇਕੇਦਾਰਾਂ ਦੀ ਐਨਲਿਸਟਮੈਂਟ
ਸਪੰਰਕ ਕਰੋ

 

 

ਭੂਮਿਕਾ

          ਪੰਜਾਬ ਸਟੇਟ ਐਗਰੀਕਲਚਰਲ ਮਾਰਕੀਟਿੰਗ ਬੋਰਡ ਦੀ ਸਥਾਪਨਾ 26 ਮਈ, 1961 ਅਨੈਕਸਚਰ ਏ ਵਿੱਚ ਦਰਸਾਏ ਖੇਤੀਬਾੜੀ, ਬਾਗਬਾਨੀ, ਪਸ਼ੂ ਪਾਲਣ ਅਤੇ ਜੰਗਲਾਤ ਤੋਂ ਪ੍ਰਾਪਤ ਉਤਪਾਦਾਂ ਦੇ ਪ੍ਰੋਸੈਸਡ ਅਤੇ ਨਾਨ-ਪ੍ਰੋਸੈਸਡ ਉਤਪਾਦਾਂ ਦੀ ਵਿਕਰੀ, ਖਰੀਦ, ਰੱਖ-ਰਖਾਵ ਅਤੇ ਪ੍ਰੋਸੈਸਿੰਗ ਦੇ ਮਾਰਕੀਟਿੰਗ ਨੈੱਟਵਰਕ ਦੀ ਨਿਗਰਾਨੀ ਅਤੇ ਕੰਟਰੋਲ ਕਰਨ ਦੇ ਮੰਤਵ ਨੂੰ ਪੂਰਾ ਕਰਨ ਲਈ ਪੰਜਾਬ ਐਗਰੀਕਲਚਰਲ ਪ੍ਰੋਡਿਊਸ ਮਾਰਕਿਟਸ ਐਕਟ, 1961 ਰਾਹੀਂ ਕੀਤੀ ਗਈ ਸੀ| ਪੰਜਾਬ ਰਾਜ ਖੇਤੀਬਾੜੀ ਮੰਡੀਕਰਣ ਬੋਰਡ  ਇੱਕ ਕਾਰਪੋਰੇਟ ਬਾਡੀ ਅਤੇ ਸਥਾਨਕ ਅਧਿਕਾਰ ਰੱਖਣ ਵਾਲੀ ਸੰਸਥਾ ਹੈ ਜਿਸ ਕੋਲ ਇੱਕ ਸਾਂਝੀਂ ਮੋਹਰ, ਅਤੇ ਜਾਇਦਾਦ ਨੂੰ ਲੈਣ, ਰੱਖਣ ਅਤੇ ਵੇਚਣ ਦੀ ਤਾਕਤ ਹੈ|

          ਪ੍ਰਦੇਸ਼ ਵਿੱਚ ਕੁੱਲ 145 ਖੇਤੀਬਾੜੀ ਉਤਪਾਦ ਮਾਰਕੀਟ ਕਮੇਟੀਆਂ ਐਕਟ ਅਧੀਨ ਸਥਾਪਤ ਹਨ| ਹਰੇਕ ਮਾਰਕੀਟ ਕਮੇਟੀ ਵਿੱਚ ਇੱਕ ਮੁੱਖ ਮਾਰਕੀਟ ਯਾਰਡ, ਇੱਕ ਜਾਂ ਇੱਕ ਤੋਂ ਵੱਧ ਸਬ-ਮਾਰਕੀਟ ਯਾਰਡ ਅਤੇ ਮੌਸਮੀ ਖਰੀਦ ਕੇਂਦਰ ਹਨ| ਰਾਵੀ ਵਿੱਚ ਕਣਕ ਅਤੇ ਖਰੀਫ ਵਿੱਚ ਚੌਲਾਂ ਦੀ ਮਾਰਕੀਟਿੰਗ ਮੌਸਮ ਦੌਰਾਨ ਮੁੱਖ ਮਾਰਕੀਟ ਯਾਰਡ ਅਤੇ ਸਬ-ਮਾਰਕਿਟ ਯਾਰਡਾਂ ਤੋਂ ਇਲਾਵਾ ਲਗਭਗ 1590 ਅਤੇ 1514 ਖਰੀਦ ਕੇਂਦਰ ਸਥਾਪਿਤ ਕੀਤੇ ਜਾਂਦੇ ਹਨ ਜਿਹੜੇ ਕਿਸਾਨ ਨੂੰ ਉਸਦੀ ਫਸਲ 6 ਤੋਂ 8 ਕਿਲੋਮੀਟਰ ਦੇ ਦਾਇਰੇ ਵਿੱਚ ਵੇਚਣ ਵਿੱਚ ਮਦਦ ਕਰਦੇ ਹਨ| ਪੰਜਾਬ ਰਾਜ ਖੇਤੀਬਾੜੀ ਮੰਡੀਕਰਣ ਬੋਰਡ ਮਾਰਕਿਟ ਕਮੇਟੀਆਂ ਤੇ ਨਿਗਰਾਨੀ ਅਤੇ ਕੰਟਰੋਲ ਰੱਖਦਾ ਹੈ|